Monday, July 13, 2020

ਸਰਟੀਫਿਕੇਟ ਕੋਰਸ ਅਤੇ ਡਿਪਲੋਮਾ ਦਾ ਪਾਠਕ੍ਰਮ (Syllabus of Certificate course and Diploma)

ਪੰਜਾਬੀ ਕੰਪਿਊਟਿੰਗ ਬਾਰੇ ਮਾਂ-ਬੋਲੀ ਵਿਚ
ਆਨ-ਲਾਈਨ ਸਰਟੀਫਿਕੇਟ-ਡਿਪਲੋਮਾ ਕੋਰਸ
ਪ੍ਰੈਕਟੀਕਲ ਕੇਂਦਰਿਤ ਯੂਨੀਵਰਸਿਟੀ ਮੂਕ (MOOC- Massive Open Online Courses)

 

ਵੈੱਬਸਾਈਟ/ਵੀਡੀਓ ਲਿੰਕ

 ਦਾਖਲਾ ਫਾਰਮ ਭਰਨ ਲਈ ਲਿੰਕ  | ਵਧੇਰੇ ਜਾਣਕਾਰੀ ਲਈ ਲਿੰਕ

ਕੋਰਸਾਂ ਬਾਰੇ ਜਾਣਕਾਰੀ | ਦਾਖਲਾ ਫਾਰਮ ਭਰਨ ਬਾਰੇ ਜਾਣਕਾਰੀ

 

 Download PDF

 

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ

Certificate Course in Punjabi Computing ਅਤੇ Diploma Course in Punjabi Computing ਵਿਚ ਦਾਖਲੇ ਲਈ ਇੱਥੇ ਕਲਿੱਕ ਕਰਕੇ ਫਾਰਮ ਨੰਬਰ-1 ਭਰੋ

ਪੇਪਰ
  1. ਕੰਪਿਊਟਿੰਗ ਬਾਰੇ ਜਾਣ-ਪਛਾਣ
  2. (Introduction to Computing)
  3. ਪੰਜਾਬੀ ਕੰਪਿਊਟਿੰਗ (Punjabi Computing)
  4. ਸਾਫਟਵੇਅਰ ਲੈਬ- I: ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ (Computer Maintenance and Punjabi Word Processing)
  5. ਸਾਫਟਵੇਅਰ ਲੈਬ- I:ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing)
ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ

Certificate Course in Punjabi Computing ਅਤੇ Diploma Course in Punjabi Computing ਵਿਚ ਦਾਖਲੇ ਲਈ ਇੱਥੇ ਕਲਿੱਕ ਕਰਕੇ ਫਾਰਮ ਨੰਬਰ-1 ਭਰੋ

ਪੇਪਰ
 ਸਮੈਸਟਰ-1
  1. ਕੰਪਿਊਟਿੰਗ ਬਾਰੇ ਜਾਣ-ਪਛਾਣ
  2. (Introduction to Computing)
  3. ਪੰਜਾਬੀ ਕੰਪਿਊਟਿੰਗ (Punjabi Computing)
  4. ਸਾਫਟਵੇਅਰ ਲੈਬ- I: ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ (Computer Maintenance and Punjabi Word Processing)
  5. ਸਾਫਟਵੇਅਰ ਲੈਬ- II: ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing) 
ਸਮੈਸਟਰ-2
  1. ਇੰਟਰਨੈੱਟ ਸੇਵਾਵਾਂ (Internet Applications)
  2. ਵੈੱਬ ਵਿਕਾਸ (Web Development)
  3. ਸਾਫਟਵੇਅਰ ਲੈਬ- III: ਸਿਰਜਨਾਤਮਿਕ ਕੰਪਿਊਟਿੰਗ (Creative Computing)
  4. ਸਾਫਟਵੇਅਰ ਲੈਬ- IV: ਦਫਤਰੀ ਅਤੇ ਵਪਾਰਕ ਹੁਨਰ (Office and Business Skills)






7 comments:

  1. ਮਾਤ ਭਾਸ਼ਾ ਵਿੱਚ ਕੰਪਿਊਟਰ ਸਿੱਖਣਾ ਯਕੀਨਣ ਆਸਾਨ, ਰੌਚਕ ਤੇ ਲਾਹੇਵੰਦ ਹੋਵੇਗਾ ਸੋ ਜੋ ਵੀ ਵਿਅਕਤੀ ਸਿੱਖਣ ਦੀ ਚਾਹ ਰੱਖਦਾ ਹੈ ਉਸਨੂੰ ਇਹ ਕੋਰਸ ਜੁਆਇਨ ਕਰਨਾ ਚਾਹੀਦਾ ਹੈ। ਇਹ ਕੋਰਸ ਕਰਨ ਉਪਰੰਤ ਵਿਅਕਤੀ ਅੰਦਰ ਹੋਰ ਸਿੱਖਣ ਦੀ ਚਾਹਤ ਪੈਦਾ ਹੋਵੇਗੀ ਇਸ ਗੱਲ ਦਾ ਮੈਨੂੰ ਯਕੀਨ ਹੈ।- ਜਗਮੋਹਨ ਸਿੰਘ ਜਟਾਣਾ

    ReplyDelete
  2. Is there any fees for above courses

    ReplyDelete
  3. An employee can do these courses

    ReplyDelete
  4. My qualifications is 3 year Diploma In Electrical Engineering ...ਕੀ ਮੈਂ eligible for Diploma course in Punjabi computer course..ਕੀ ਕੋਈ on line degree course vee hai.

    ReplyDelete
  5. sir ji certificate course de fee kini he ji
    sir ji certificate course de paper and pratical kithe hon ge ji or sara sylebus punjabi lenguage ch hoya ga ke

    ReplyDelete