ਪੰਜਾਬੀ ਕੰਪਿਊਟਿੰਗ ਬਾਰੇ ਮਾਂ-ਬੋਲੀ ਵਿਚ
ਆਨ-ਲਾਈਨ ਸਰਟੀਫਿਕੇਟ-ਡਿਪਲੋਮਾ ਕੋਰਸ
ਪ੍ਰੈਕਟੀਕਲ ਕੇਂਦਰਿਤ ਯੂਨੀਵਰਸਿਟੀ ਮੂਕ (MOOC- Massive Open Online Courses)
ਦਾਖਲਾ ਫਾਰਮ ਭਰਨ ਲਈ ਲਿੰਕ | ਵਧੇਰੇ ਜਾਣਕਾਰੀ ਲਈ ਲਿੰਕ
ਕੋਰਸਾਂ ਬਾਰੇ ਜਾਣਕਾਰੀ | ਦਾਖਲਾ ਫਾਰਮ ਭਰਨ ਬਾਰੇ ਜਾਣਕਾਰੀ
ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ
| Certificate Course in Punjabi Computing ਅਤੇ Diploma Course in Punjabi Computing ਵਿਚ ਦਾਖਲੇ ਲਈ ਇੱਥੇ ਕਲਿੱਕ ਕਰਕੇ ਫਾਰਮ ਨੰਬਰ-1 ਭਰੋ |
ਪੇਪਰ
- ਕੰਪਿਊਟਿੰਗ ਬਾਰੇ ਜਾਣ-ਪਛਾਣ
- (Introduction to Computing)
- ਪੰਜਾਬੀ ਕੰਪਿਊਟਿੰਗ (Punjabi Computing)
- ਸਾਫਟਵੇਅਰ ਲੈਬ- I: ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ (Computer Maintenance and Punjabi Word Processing)
- ਸਾਫਟਵੇਅਰ ਲੈਬ- I:ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing)
ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ
| Certificate Course in Punjabi Computing ਅਤੇ Diploma Course in Punjabi Computing ਵਿਚ ਦਾਖਲੇ ਲਈ ਇੱਥੇ ਕਲਿੱਕ ਕਰਕੇ ਫਾਰਮ ਨੰਬਰ-1 ਭਰੋ |
ਪੇਪਰ
ਸਮੈਸਟਰ-1
- ਕੰਪਿਊਟਿੰਗ ਬਾਰੇ ਜਾਣ-ਪਛਾਣ
- (Introduction to Computing)
- ਪੰਜਾਬੀ ਕੰਪਿਊਟਿੰਗ (Punjabi Computing)
- ਸਾਫਟਵੇਅਰ ਲੈਬ- I: ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ (Computer Maintenance and Punjabi Word Processing)
- ਸਾਫਟਵੇਅਰ ਲੈਬ- II: ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing)
- ਇੰਟਰਨੈੱਟ ਸੇਵਾਵਾਂ (Internet Applications)
- ਵੈੱਬ ਵਿਕਾਸ (Web Development)
- ਸਾਫਟਵੇਅਰ ਲੈਬ- III: ਸਿਰਜਨਾਤਮਿਕ ਕੰਪਿਊਟਿੰਗ (Creative Computing)
- ਸਾਫਟਵੇਅਰ ਲੈਬ- IV: ਦਫਤਰੀ ਅਤੇ ਵਪਾਰਕ ਹੁਨਰ (Office and Business Skills)