Thursday, February 29, 2024

12ਵਾਂ ਕਰੈਸ਼ ਕੋਰਸ: ਪੰਜਾਬੀ ਵਿਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ

 

ਪੰਜਾਬੀ ਵਿਚ ਪੁਸਤਕ ਤਿਆਰ ਅਤੇ ਪ੍ਰਕਾਸ਼ਿਤ ਕਰਨਾ ਸਿੱਖੋ

ਪੰਜਾਬੀ ਵਿਭਾਗ

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ 
12ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ
 
ਵਿਸ਼ਾ
ਪੰਜਾਬੀ ਵਿਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ
5 ਤੋਂ 7 ਮਾਰਚ, 2024 (ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ)
 
 

ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 

 
ਦਾਖ਼ਲਾ *ਪਹਿਲਾਂ ਆਓ ਪਹਿਲਾਂ ਪਾਓ* ਦੇ ਆਧਾਰ 'ਤੇ
ਸੰਪਰਕ: 97809-39291, 94174-55614
 
ਮੁਖੀ : ਪ੍ਰੋ. ਗੁਰਮੁਖ ਸਿੰਘ | ਪ੍ਰੋਗਰਾਮ ਕੋਆਰਡੀਨੇਟਰ: ਡਾ. ਸੀ ਪੀ ਕੰਬੋਜ
ਯੂਨੀਵਰਸਿਟੀ ਤੋਂ ਬਾਹਰਲੇ ਅਧਿਆਪਕ, ਖੋਜਾਰਥੀ/ਵਿਦਿਆਰਥੀ ਅਤੇ ਹੋਰ ਉਮੀਦਵਾਰ ਵੀ ਭਾਗ ਲੈ ਸਕਦੇ ਹਨ।
ਫੀਸ:
ਯੁਨੀਵਰਸਿਟੀ ਦੇ ਵਿਦਿਆਰਥੀਆਂ/ਖੋਜਾਰਥੀਆਂ ਲਈ: 400/- 

ਬਾਕੀ ਉਮੀਂਦਵਾਰਾਂ ਲਈ: 600/-
 
ਸੰਪਰਕ: 9780939291; ਈ-ਮੇਲ: pchc@pbi.ac.in, ਵੈੱਬਸਾਈਟ: www.punjabicomputer.com
ਤਾਰੀਖ਼: 5 ਤੋਂ 7 ਮਾਰਚ, 2024   
ਸਮਾਂ : ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ
ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ'
ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 400/- ਤੇ ਬਾਕੀ ਉਮੀਦਵਾਰਾਂ ਲਈ 600/-
ਫ਼ੀਸ ਦੀ ਅਦਾਇਗੀ ਆਨ-ਲਾਈਨ ਜਾਂ ਆਫ਼-ਲਾਈਨ (ਕੈਸ਼ੀਅਰ ਕਾਊਂਟਰ 'ਤੇ) ਕਰਨ ਉਪਰੰਤ ਰਸੀਦ/ਸਕਰੀਨ ਸ਼ਾਟ ਵਟਸਐਪ ਨੰਬਰ 9780939291 'ਤੇ ਭੇਜ ਦਿੱਤਾ ਜਾਵੇ
ਲਾਜ਼ਮੀ ਸ਼ਰਤ: ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ ਤੇ ਉਸ ਨੂੰ ਕੰਪਿਊਟਰ ਬਾਰੇ ਆਮ ਪ੍ਰਯੋਗੀ ਗਿਆਨ ਹੋਵੇ