Sunday, June 16, 2024

ਸੱਤ ਰੋਜ਼ਾ ਕਾਰਜਸ਼ਾਲਾ (Workshop)

 

ਸੱਤ ਰੋਜ਼ਾ ਕਾਰਜਸ਼ਾਲਾ

ਵਿਸ਼ਾ: ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

(7 Days Workshop on "Use of Computer in Punjabi")

 ਲਾਜ਼ਮੀ ਸ਼ਰਤ

ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ




ਤਾਰੀਖ਼: 20 ਤੋਂ 28 ਜੂਨ, 2024    ਸਮਾਂ :  ਸ਼ਾਮੀ 2 ਤੋਂ 5 ਵਜੇ ਤੱਕ

(ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')

(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 500/- ਤੇ ਬਾਕੀ ਉਮੀਦਵਾਰਾਂ ਲਈ 800/- ) 


ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 


ਡਾਊਨਲੋਡ ਕਰੋ

ਕੋਰਸ ਸਮਾਂ-ਸਾਰਨੀ

ਮਾਡਿਊਲ ਫਾਈਲਾਂ

ਜ਼ਰੂਰੀ ਹਿਦਾਇਤਾਂ

  1. ਵਿਦਿਆਰਥੀ ਦਾ ਆਪਣਾ ਜੀ-ਮੇਲ ਖਾਤਾ ਹੋਣਾ ਜ਼ਰੂਰੀ ਹੈ।
  2. ਸਮੇਂ ਦਾ ਸਹੀ ਉਪਯੋਗ ਕਰਨ ਲਈ ਕੋਰਸ ਸਮਾਂ-ਸਾਰਨੀ ਅਤੇ ਮਾਡਿਊਲ ਫਾਈਲਾਂ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੋ।
  3. ਧੀਮੇ ਨੈੱਟਵਰਕ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਮਾਰਟ ਫੋਨ ਵਿਚ 2 ਜੀਬੀ ਪ੍ਰਤੀ ਦਿਨ ਵਾਲਾ ਡਾਟਾ ਪੈਕ ਪਾਉਣਾ ਯਕੀਨੀ ਬਣਾਓ ਤਾਂ ਜੋ ਲੋੜ ਪੈਣ 'ਤੇ ਹੌਟ-ਸਪੌਟ ਰਾਹੀਂ ਪ੍ਰਯੋਗੀ ਅਭਿਆਸ ਨਿਰਵਿਘਨ ਪੂਰੇ ਕੀਤੇ ਜਾ ਸਕਣ। 
  4. ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਰਵਾਇਤ ਮੁਤਾਬਿਕ 100% ਹਾਜ਼ਰੀਆਂ ਤੇ ਆਖ਼ਰੀ ਦਿਨ ਹੋਣ ਵਾਲੀ ਪ੍ਰਯੋਗੀ/ਥਿਊਰੀ ਪ੍ਰੀਖਿਆ ਵਿਚੋਂ ਪਾਸ ਹੋਣਾ ਜ਼ਰੂਰੀ ਹੈ।  
  5. ਸਫਲਤਾਪੂਰਵਕ ਬਿਨੈ-ਪੱਤਰ ਅਪਲੋਡ ਕਰਨ ਵਾਲੇ ਉਮੀਦਵਾਰਾਂ ਨੂੰ ਵਰਕਸ਼ਾਪ ਨਾਂ ਦੇ ਵਟਸਐਪ ਗਰੁੱਪ ਵਿਚ ਸ਼ਾਮਿਲ ਕੀਤਾ ਜਾਵੇਗਾ ਵਰਕਸ਼ਾਪ ਬਾਰੇ ਨੋਟਸ/ਪ੍ਰਯੋਗੀ ਹਦਾਇਤ ਸਮੱਗਰੀ ਤੇ ਹੋਰ ਜਾਣਕਾਰੀ ਵਟਸਐਪ ਗਰੁੱਪ ਅਤੇ ਕੇਂਦਰ ਦੀ ਵੈੱਬਸਾਈਟ www.punjabicomputer.com (ਲਿੰਕ: ਵਰਕਸ਼ਾਪ) ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ

 
ਫੀਸ ਭਰਨ ਦੀ ਪ੍ਰਕਿਰਿਆ ਦਾ ਕਦਮ-ਦਰ-ਕਦਮ ਵੇਰਵਾ (ਤਸਵੀਰ 'ਤੇ ਕਲਿੱਕ ਕਰੋ)


ਪੰਜਾਬੀ ਕੰਪਿਊਟਰਕਾਰੀ ਬਾਰੇ ਆਨ-ਲਾਈਨ ਵਰਕਸ਼ਾਪ

ਯੂਨੀਵਰਸਿਟੀ ਦਾ “ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ” ਪਿਛਲੇ 14 ਸਾਲਾਂ ਤੋਂ ਪੰਜਾਬੀ ਕੰਪਿਊਟਰਕਾਰੀ (Punjabi Computing) ਬਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਵਰਤੋਂਕਾਰਾਂ ਨੂੰ ਫ਼ੋਨ ਹੈਲਪ ਲਾਈਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਸਹਾਇਤਾ ਪ੍ਰਦਾਨ ਕਰਦਾ ਆ ਰਿਹਾ ਹੈਕੇਂਦਰ ਵਿਖੇ 120 ਘੰਟਿਆਂ ਦਾ ਤਿਮਾਹੀ ਸਰਟੀਫਿਕੇਟ ਕੋਰਸ, ਸੱਤ ਰੋਜ਼ਾ ਵਰਕਸ਼ਾਪਾਂ ਅਤੇ ਤਿੰਨ ਰੋਜ਼ਾ ਕਰੈਸ਼ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਹੁਣ ਪੰਜਾਬੀ ਵਿਭਾਗ ਦਾ ਹਿੱਸਾ ਬਣ ਗਏ ਇਸ ਕੇਂਦਰ ਵੱਲੋਂ ਅਧਿਆਪਕਾਂ ਤੇ ਖੋਜਾਰਥੀਆਂ ਦੀ ਮੰਗ ’ਤੇ ਗਰਮੀ ਦੀਆਂ ਛੁੱਟੀਆਂ ਵਿਚ ਇਕ ਵਿਸ਼ੇਸ਼ ਆਨ-ਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ

 

ਦਾਖ਼ਲੇ ਲਈ ਨਿਯਮ-ਸ਼ਰਤਾਂ

ü  ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਯੂਨੀਵਰਸਿਟੀ ਦੇ ਨਾਲ-ਨਾਲ ਬਾਹਰਲੇ ਉਮੀਦਵਾਰਾਂ ਨੂੰ ਵੀ ਖੁੱਲ੍ਹਾ ਸੱਦਾ ਹੈ ਕੋਈ ਵੀ ਅਧਿਆਪਕ, ਖੋਜਾਰਥੀ/ਵਿਦਿਆਰਥੀ, ਪੱਤਰਕਾਰ, ਲੇਖਕ ਜਾਂ ਕਿਸੇ ਹੋਰ ਖੇਤਰ ਵਿਚ ਕੰਮ ਕਰਨ ਵਾਲਾ (ਘੱਟੋ-ਘੱਟ 10+2 ਪਾਸ) ਇਸ ਵਰਕਸ਼ਾਪ ਵਿਚ ਭਾਗ ਲੈ ਸਕਦਾ ਹੈ

ü  ਸੱਤ ਰੋਜ਼ਾ ਕੰਪਿਊਟਰ ਵਰਕਸ਼ਾਪ ਦੀ ਲਾਜ਼ਮੀ ਸ਼ਰਤ ਵਾਲੇ ਯੂਨੀਵਰਸਿਟੀ ਦੇ ਐੱਮ-ਫਿੱਲ/ਪੀਐੱਚ-ਡੀ ਦੇ ਖੋਜਾਰਥੀਆਂ ਨੂੰ ਪਹਿਲ ਮਿਲੇਗੀ







ਪ੍ਰੀਖਿਆ/ਮੁਲਾਂਕਣ

1.    ਰੋਜ਼ਾਨਾ ਕੰਮ-ਸੌਂਪਣੀ (Assignment)/ਬਹੁ-ਚੋਣਵੇਂ ਉੱਤਰਾਂ ਵਾਲੇ ਸਵਾਲਾਂ ਦਾ ਇਮਤਿਹਾਨ

2.    ਛੇਵੇਂ ਦਿਨ ਅੰਤਿਮ ਪ੍ਰਯੋਗੀ ਅਤੇ ਥਿਊਰੀ ਪ੍ਰੀਖਿਆ

 ਸਰਟੀਫਿਕੇਟ

ਕੇਂਦਰ ਵੱਲੋਂ ਨਿਰਧਾਰਿਤ ਨਿਯਮਾਂ ਤਹਿਤ ਕਲਾਸਾਂ ‘ਚ ਹਾਜ਼ਰ ਰਹਿਣ ਅਤੇ ਇਮਤਿਹਾਨ ਵਿਚੋਂ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ

 

ਵਰਕਸ਼ਾਪ ਦਾ ਪਾਠਕ੍ਰਮ

1.    ਕੰਪਿਊਟਰ ਬਾਰੇ ਜਾਣ-ਪਛਾਣ

2.    ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ

3.    ਯੂਨੀਕੋਡ ਪ੍ਰਣਾਲੀ

4.    ਟਾਈਪਿੰਗ ਅਤੇ ਪਰੂਫ਼ ਰੀਡਿੰਗ

5.    ਲਿਪੀਅੰਤਰਨ, ਭਾਸ਼ਾਈ ਟੂਲ ਅਤੇ ਓਸੀਆਰ

6.    ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ ; ਪੰਜਾਬੀ ਅਤੇ ਮਸ਼ੀਨੀ ਬੁੱਧੀਮਾਨਤਾ (AI)

7.    ਸਮਾਰਟ ਫੋਨ ਉਤੇ ਪੰਜਾਬ ਦੀ ਵਰਤੋਂ

 

ਲੋੜੀਂਦੇ ਸਾਫਟਵੇਅਰ/ਹਾਰਡਵੇਅਰ

ü  ਪ੍ਰਯੋਗੀ ਅਭਿਆਸ ਲਈ ਉਮੀਦਵਾਰ ਕੋਲ ਵਿੰਡੋਜ਼ (ਵਿੰਡੋਜ਼-7 ਜਾਂ ਨਵਾਂ ਸੰਸਕਰਨ) ਅਧਾਰਿਤ ਕੰਪਿਊਟਰ/ਲੈਪਟਾਪ ਅਤੇ ਸਮਾਰਟ ਫੋਨ ਦਾ ਪ੍ਰਬੰਧ ਹੋਵੇ

ü  ਕੰਪਿਊਟਰ ਵਿਚ ਐੱਮਐੱਸ ਆਫਿਸ (2007 ਜਾਂ ਨਵਾਂ ਸੰਸਕਰਨ) ਮੌਜੂਦ ਹੋਵੇ। 

ü  ਕੰਪਿਊਟਰ ਅਤੇ ਫੋਨ ’ਤੇ ਉੱਚ ਚਾਲ ਵਾਲਾ ਇੰਟਰਨੈੱਟ ਕੁਨੈਕਸ਼ਨ

ü  ਹੈੱਡ ਫੋਨ/ਈਅਰ ਫੋਨ/ਈਅਰ ਬਡਜ਼

ü  ਕੰਪਿਊਟਰ ਲਈ ਅੱਖਰ-2016 ਅਤੇ 2021 ਸਾਫਟਵੇਅਰ

ü  ਸਮਾਰਟ ਫੋਨ ਲਈ ਜੀ-ਬੋਰਡ, ਪੰਜਾਬੀ ਲਿਪੀਕਾਰ, ਪਲਟਾਵਾ, ਗੂਗਲ ਲੈਂਜ਼, ਗੂਗਲ ਟਰਾਂਸਲੇਟਰ, ਪੰਜਾਬੀ ਯੂਨੀਵਰਸਿਟੀ ਅੰਗਰੇਜ਼ੀ-ਪੰਜਾਬੀ ਕੋਸ਼, ਗੂਗਲ ਕੀਪ, ਕਲਿੱਕ-ਟੂ-ਚੈਟ, ਗੂਗਲ ਡਰਾਈਵ, ਗੂਗਲ ਡੌਕਸ, ਗੂਗਲ ਕੀਪ, ਫਾਈਂਡ ਮਾਈ ਡਿਵਾਈਸ, ਗੂਗਲ ਪੇਰੈਂਟਲ ਕੰਟਰੌਲ, ਪੰਜਾਬੀ ਪੀਡੀਆ, ਟੈਪ ਸਕੈਨਰ ਐਪਸ।

ਨੋਟ

1) ਸਾਫਟਵੇਅਰਾਂ ਬਾਰੇ ਹੋਰ ਜਾਣਕਾਰੀ ਜਾਂ ਇੰਸਟਾਲ ਕਰਨ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੇ ਦਫਤਰੀ ਸਹਾਇਕ ਸ. ਮਨਿੰਦਰ ਸਿੰਘ ਨਾਲ ਮੋਬਾਈਲ ਨੰ. 9814939291 ’ਤੇ ਸੰਪਰਕ ਕੀਤਾ ਜਾਵੇ।

2) ਕਲਾਸ ਤੋਂ ਇਲਾਵਾ ਪੜ੍ਹਾਈ/ਪ੍ਰਯੋਗੀ ਅਭਿਆਸ ਲਈ ਰੋਜ਼ਾਨਾ 3-4 ਘੰਟੇ ਰਾਖਵੇਂ ਰੱਖਣੇ ਲਾਜ਼ਮੀ

  

**********    **********    **********    **********    **********   

 





 



Sunday, June 2, 2024

13ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ ਪੰਜਾਬੀ ਯੂ-ਟਿਊਬਕਾਰੀ/3 Days Crash Course in Punjabi YouTubing

 

13ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ: ਪੰਜਾਬੀ ਯੂ-ਟਿਊਬਕਾਰੀ 

(3 Days Crash Course in Punjabi You Tubing)

 ਲਾਜ਼ਮੀ ਸ਼ਰਤ

ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ ਤੇ ਉਸ ਨੂੰ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਪ੍ਰਯੋਗੀ ਗਿਆਨ ਹੋਵੇ




❁ ਚੈਟ-ਜੀਪੀਟੀ ਰਾਹੀਂ ਵੀਡੀਓ ਸਮਗਰੀ (Content) ਤਿਆਰ ਕਰਨਾ 

❁ ਸਟੂਡੀਓ ਸਥਾਪਨਾ 

❁ ਔਡੀਓ/ਵੀਡੀਓ ਨੂੰ ਰਿਕਾਰਡ ਤੇ ਸੰਪਾਦਿਤ ਕਰਨਾ  

❁ ਵੀਡੀਓ ਪ੍ਰਕਾਸ਼ਨਾਂ 

❁ ਪੰਜਾਬੀ ਯੂ-ਟਿਊਬ ਚੈਨਲ ਬਣਾਉਣਾ 

❁ ਪੰਜਾਬੀ ਵਿਚ ਛੋਟੀ ਤਸਵੀਰ (Thumbnail) ਦੀ ਤਿਆਰੀ
❁ ਸਿਰਲੇਖ, ਵੇਰਵਾ, ਟੈਗ/ ਕੀ-ਵਰਡ ਬਣਾਉਣੇ ਤੇ ਪਾਉਣੇ

❁ ਵੀਡੀਓ ਅੱਪਲੋਡ ਕਰਨੀ 

❁ ਸਮਾਂ-ਬੱਧ (Schedule) ਪੋਸਟ 

❁ ਪਲੇਅ ਸੂਚੀ 

❁ ਨਿੱਕੀ ਵੀਡੀਓ (Shorts) 

❁ ਸਿੱਧਾ (Live) ਪ੍ਰਸਾਰਨ 

❁ ਯੂ-ਟਿਊਬ ਸੰਗੀਤਕ ਲਾਇਬ੍ਰੇਰੀ 

❁ ਕਾਰਡ ਅਤੇ ਅੰਤਿਮ ਸਕਰੀਨ ਲਾਉਣਾ
❁ ਲਿੰਕ/ ਏਮਬੈੱਡ ਕੋਡ 

❁ ਬੂਸਟ ਪੋਸਟ ਰਾਹੀਂ ਦਰਸ਼ਕਾਂ ਤੱਕ ਪਹੁੰਚ 

❁ ਗੂਗਲ ਐਡਰੈਂਸ (Google AdSense) ਲਾਗੂ ਕਰਨਾ 

❁ ਚੈਨਲ ਰਾਹੀਂ ਕਮਾਈ (Monetization) ਕਰਨਾ 

❁ ਟਿੱਪਣੀਆਂ ਤੇ ਚੈਨਲ ਵਿਸ਼ਲੇਸ਼ਣ ਆਦਿ।


ਤਾਰੀਖ਼: 5 ਤੋਂ 7 ਜੂਨ, 2024    ਸਮਾਂ :  ਸਵੇਰੇ 10 ਤੋਂ 4 ਵਜੇ ਤੱਕ

(ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')

(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 400/- ਤੇ ਬਾਕੀ ਉਮੀਦਵਾਰਾਂ ਲਈ 600/- ) 


ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 


ਡਾਊਨਲੋਡ ਕਰੋ

ਕੋਰਸ ਸਮਾਂ-ਸਾਰਨੀ

ਮਾਡਿਊਲ ਫਾਈਲਾਂ

ਜ਼ਰੂਰੀ ਹਿਦਾਇਤਾਂ

  1. ਇਹ ਕੋਰਸ ਯੂ-ਟਿਊਬਕਾਰੀ ਬਾਰੇ ਮੁੱਢਲੀ ਪ੍ਰਯੋਗੀ ਸਿਖਲਾਈ 'ਤੇ ਅਧਾਰਿਤ ਹੈ ਜਿਸ ਲਈ ਕੰਪਿਊਟਰ ਅਤੇ ਇੰਟਰਨੈੱਟ ਦਾ ਪਹਿਲਾਂ ਤੋਂ ਮੁੱਢਲਾ ਗਿਆਨ ਹੋਣਾ ਲਾਜ਼ਮੀ ਹੈ। 
  2. ਆਪਣੇ ਕੋਲ ਹੈੱਡ ਫੋਨ/ਈਅਰ ਫੋਨ ਜ਼ਰੂਰ ਰੱਖੋ।
  3. ਵਿਦਿਆਰਥੀ ਦਾ ਆਪਣਾ ਜੀ-ਮੇਲ ਖਾਤਾ ਹੋਣਾ ਜ਼ਰੂਰੀ ਹੈ।
  4. ਕਰੈਸ਼ ਕੋਰਸ ਦੇ ਵਿਦਿਆਰਥੀਆਂ ਨੂੰ ਸਾਫ਼ਟਵੇਅਰਾਂ ਦਾ ਇਕ ਵਿਸ਼ੇਸ਼ ਮੁਫ਼ਤ ਪੈਕੇਜ ਦਿੱਤਾ ਜਾਵੇਗਾ। ਇਸ ਦਾ ਪੂਰਾ ਲਾਭ ਉਠਾਉਣ ਲਈ ਸੰਭਵ ਹੋਵੇ ਤਾਂ ਆਪਣਾ ਲੈਪਟਾਪ ਨਾਲ ਲੈ ਕੇ ਆਓ। 
  5. ਲੈਪਟਾਪ ਵਿਚ ਵਿੰਡੋਜ਼ 10 ਜਾਂ 11, ਐੱਮਐੱਸ ਆਫ਼ਿਸ ਦਾ 2010 ਜਾਂ ਇਸ ਤੋਂ ਉੱਚਾ ਸੰਸਕਰਨ (ਜਿਵੇਂ ਕਿ ਆਫ਼ਿਸ 2013, 2016, 2019, 2021) ਹੋਣਾ ਲਾਜ਼ਮੀ ਹੈ।
  6. ਆਪਣੇ ਲੈਪਟਾਪ ਵਿਚ ਹੇਠਾਂ ਦਿੱਤੇ ਸਾਫ਼ਟਵੇਅਰ ਇੰਸਟਾਲ ਕਰ ਲਵੋ।
    1. Audacity Audio Editor
    2. Open Shot Video Editor
    3. OBS Studio
  7.  ਸਮੇਂ ਦਾ ਸਹੀ ਉਪਯੋਗ ਕਰਨ ਲਈ ਕੋਰਸ ਸਮਾਂ-ਸਾਰਨੀ ਅਤੇ ਮਾਡਿਊਲ ਫਾਈਲਾਂ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੋ।
  8. ਧੀਮੇ ਨੈੱਟਵਰਕ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਮਾਰਟ ਫੋਨ ਵਿਚ 2 ਜੀਬੀ ਪ੍ਰਤੀ ਦਿਨ ਵਾਲਾ ਡਾਟਾ ਪੈਕ ਪਾਉਣਾ ਯਕੀਨੀ ਬਣਾਓ ਤਾਂ ਜੋ ਲੋੜ ਪੈਣ 'ਤੇ ਹੌਟ-ਸਪੌਟ ਰਾਹੀਂ ਪ੍ਰਯੋਗੀ ਅਭਿਆਸ ਨਿਰਵਿਘਨ ਪੂਰੇ ਕੀਤੇ ਜਾ ਸਕਣ। 
  9. ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਰਵਾਇਤ ਮੁਤਾਬਿਕ 100% ਹਾਜ਼ਰੀਆਂ ਤੇ ਆਖ਼ਰੀ ਦਿਨ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਵਿਚੋਂ ਪਾਸ ਹੋਣਾ ਜ਼ਰੂਰੀ ਹੈ।









Thursday, May 23, 2024

 ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ- CCPC

ਮੰਤਵ (Objective)

 


ਇਹ ਕੋਰਸ ਕੰਪਿਊਟਰ ਦੇ ਖੇਤਰ ਵਿਚ ਨੌਕਰੀਆਂ/ਰੁਜ਼ਗਾਰ ਹਾਸਲ ਕਰਨ, ਤਕਨੀਕੀ ਹੁਨਰ ਦੇ ਵਿਕਾਸ/ਨਿਖਾਰ ਅਤੇ ਰੋਜ਼ਾਨਾ ਜ਼ਿੰਦਗੀ ਦੇ ਕੰਪਿਊਟਰ ਗਿਆਨ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਜੋ ਸਰਕਾਰੀ ਨੌਕਰੀਆਂ ਲਈ ਮੰਗੇ ਜਾਂਦੇ ਪ੍ਰਮਾਣ-ਪੱਤਰ ਦੀ ਸ਼ਰਤ ਪੂਰੀ ਕਰਦਾ ਹੈ।

ਇਹ ਕੋਰਸ ਕੰਪਿਊਟਰ ਤੇ ਇੰਟਰਨੈੱਟ ਦੇ ਆਮ ਗਿਆਨ ਤੋਂ ਲੈ ਕੇ ਪੰਜਾਬੀ ਟਾਈਪਿੰਗ, ਪੰਜਾਬੀ ਸਾਫਟਵੇਅਰਾਂ, ਸਾਈਬਰ ਸੰਸਾਰ 'ਚ ਉਭਰਦੇ ਨਵੀਨ ਰੁਝਾਨਾਂ, ਵਰਡ ਪ੍ਰੋਸੈੱਸਿੰਗ ਆਦਿ ਵਿਚ ਮੁਹਾਰਤ ਪੈਦਾ ਕਰਦਾ ਹੈ।

 

ਫਾਰਮ ਭਰਨ ਲਈ ਇੱਥੇ 'ਤੇ ਕਲਿੱਕ ਕਰੋ

 ***************

ਫਾਰਮ ਭਰਨ/ਰਜਿਸਟਰ ਹੋਣ ਸਮੇਂ ਹਿਦਾਇਤਾਂ

Select Course ਵਾਲੇ ਖਾਨੇ ਵਿਚ General Course After Graduation (Form No –1) ਦੀ ਚੋਣ ਕਰੋ

 

***************

ਕੀ-ਕਦੋਂ ? 
  • ਬਿਨੈ-ਪੱਤਰ ਲੈਣ ਦੀ ਆਖਰੀ ਤਾਰੀਖ : 5 ਜੁਲਾਈ, 2024
  • ਕਾਊਂਸਲਿੰਗ ਦੀ ਤਰੀਖ : 16-17 ਜੁਲਾਈ, 2024
  • ਸੈਸ਼ਨ/ਕਲਾਸਾਂ ਦੀ ਸ਼ੁਰੂਆਤ : ਅਗਸਤ, 2024
  • ਇਮਤਿਹਾਨ : ਅਕਤੂਬਰ, 2024 ਦਾ ਆਖਰੀ ਹਫਤਾ
 
 ਦਾਖਲਾ ਪ੍ਰਕਿਰਿਆ
  1. ਦਾਖਲੇ ਲਈ ਰਜਿ. ਫੀਸ 1000/- ਅਦਾ ਕਰਨੀ ਹੋਵੇਗੀ।
  2. ਉਮੀਂਦਵਾਰ  16 ਜੁਲਾਈ, 2024 ਨੂੰ ਕਾਊਂਸਲਿੰਗ ਲਈ ਆਪਣੇ ਅਸਲ ਸਰਟੀਫਿਕੇਟਾਂ ਤੇ ਹੋਰ ਜਰੂਰੀ ਦਸਤਵੇਜਾਂ ਸਮੇਤ ਯੂਨੀਵਰਸਿਟੀ ਵਿਖੇ ਹਾਜ਼ਰ ਹੋਣਗੇ।
  3.  ਦਾਖਲਾ 10+2 ਦੇ ਅੰਕਾਂ ਦੀ ਮੈਰਿਟ ਦੇ ਅਧਾਰ 'ਤੇ ਹੋਵੇਗਾ।
  4. ਸੀਟਾਂ 'ਚ ਰਾਖਵਾਂਕਰਨ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਹੋਵੇਗਾ।
  5. ਚੁੱਣੇ ਗਏ ਉਮੀਂਦਵਾਰ ਮਿੱਥੇ ਸਮੇਂ 'ਚ ਫੀਸ (ਕਰੀਬ 8000/-; 1100 ਰੁਪਏ ਸਕਿਉਰਟੀ ਵਾਪਿਸ ਮਿਲਣਯੋਗ ਸ਼ਾਮਿਲ) ਅਦਾ ਕਰਨਗੇ। ਇਸ ਮਗਰੋਂ ਇਮਤਿਹਾਨ ਲਈ ਕੋਈ ਵੱਖਰੀ ਫੀਸ ਨਹੀਂ ਲਈ ਜਾਵੇਗੀ।

 

 ਪਾਠਕ੍ਰਮ ਡਾਊਨਲੋਡ ਕਰੋ

Wednesday, March 13, 2024

13ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ ਪੰਜਾਬੀ ਯੂ-ਟਿਊਬਕਾਰੀ/3 Days Crash Course in Punjabi YouTubing

 

13ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ: ਪੰਜਾਬੀ ਯੂ-ਟਿਊਬਕਾਰੀ 

(3 Days Crash Course in Punjabi You Tubing)

 ਲਾਜ਼ਮੀ ਸ਼ਰਤ

ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ ਤੇ ਉਸ ਨੂੰ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਪ੍ਰਯੋਗੀ ਗਿਆਨ ਹੋਵੇ



❁ ਚੈਟ-ਜੀਪੀਟੀ ਰਾਹੀਂ ਵੀਡੀਓ ਸਮਗਰੀ (Content) ਤਿਆਰ ਕਰਨਾ 

❁ ਸਟੂਡੀਓ ਸਥਾਪਨਾ 

❁ ਔਡੀਓ/ਵੀਡੀਓ ਨੂੰ ਰਿਕਾਰਡ ਤੇ ਸੰਪਾਦਿਤ ਕਰਨਾ  

❁ ਵੀਡੀਓ ਪ੍ਰਕਾਸ਼ਨਾਂ 

❁ ਪੰਜਾਬੀ ਯੂ-ਟਿਊਬ ਚੈਨਲ ਬਣਾਉਣਾ 

❁ ਪੰਜਾਬੀ ਵਿਚ ਛੋਟੀ ਤਸਵੀਰ (Thumbnail) ਦੀ ਤਿਆਰੀ
❁ ਸਿਰਲੇਖ, ਵੇਰਵਾ, ਟੈਗ/ ਕੀ-ਵਰਡ ਬਣਾਉਣੇ ਤੇ ਪਾਉਣੇ

❁ ਵੀਡੀਓ ਅੱਪਲੋਡ ਕਰਨੀ 

❁ ਸਮਾਂ-ਬੱਧ (Schedule) ਪੋਸਟ 

❁ ਪਲੇਅ ਸੂਚੀ 

❁ ਨਿੱਕੀ ਵੀਡੀਓ (Shorts) 

❁ ਸਮਕਾਲੀ (Live) ਪ੍ਰਸਾਰਨ 

❁ ਯੂ-ਟਿਊਬ ਸੰਗੀਤਕ ਲਾਇਬ੍ਰੇਰੀ 

❁ ਕਾਰਡ ਅਤੇ ਅੰਤਿਮ ਸਕਰੀਨ ਲਾਉਣਾ
❁ ਲਿੰਕ/ ਏਮਬੈੱਡ ਕੋਡ 

❁ ਬੂਸਟ ਪੋਸਟ ਰਾਹੀਂ ਦਰਸ਼ਕਾਂ ਤੱਕ ਪਹੁੰਚ 

❁ ਬਲੌਗ ਰਾਹੀਂ ਲੈਂਡਿੰਗ ਪੇਜ ਦੀ ਤਿਆਰੀ 

❁ ਗੂਗਲ ਐਡਰੈਂਸ (Google AdSense) ਲਾਗੂ ਕਰਨਾ 

❁ ਚੈਨਲ ਰਾਹੀਂ ਕਮਾਈ (Monetization) ਕਰਨਾ 

❁ ਟਿੱਪਣੀਆਂ ਤੇ ਚੈਨਲ ਵਿਸ਼ਲੇਸ਼ਣ ਆਦਿ।


ਤਾਰੀਖ਼: 20 ਤੋਂ 22 ਮਾਰਚ, 2024    ਸਮਾਂ :  ਸ਼ਾਮੀ  2 ਤੋਂ 5 ਵਜੇ ਤੱਕ

(ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')

(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 400/- ਤੇ ਬਾਕੀ ਉਮੀਦਵਾਰਾਂ ਲਈ 600/- ) 


ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 


ਡਾਊਨਲੋਡ ਕਰੋ

ਕੋਰਸ ਸਮਾਂ-ਸਾਰਨੀ

ਮਾਡਿਊਲ ਫਾਈਲਾਂ

ਜ਼ਰੂਰੀ ਹਿਦਾਇਤਾਂ

  1. ਇਹ ਕੋਰਸ ਯੂ-ਟਿਊਬਕਾਰੀ ਬਾਰੇ ਮੁੱਢਲੀ ਪ੍ਰਯੋਗੀ ਸਿਖਲਾਈ 'ਤੇ ਅਧਾਰਿਤ ਹੈ ਜਿਸ ਲਈ ਕੰਪਿਊਟਰ ਅਤੇ ਇੰਟਰਨੈੱਟ ਦਾ ਪਹਿਲਾਂ ਤੋਂ ਮੁੱਢਲਾ ਗਿਆਨ ਹੋਣਾ ਲਾਜ਼ਮੀ ਹੈ। 
  2. ਆਪਣੇ ਕੋਲ ਹੈੱਡ ਫੋਨ/ਈਅਰ ਫੋਨ ਜ਼ਰੂਰ ਰੱਖੋ।
  3. ਵਿਦਿਆਰਥੀ ਦਾ ਆਪਣਾ ਜੀ-ਮੇਲ ਖਾਤਾ ਹੋਣਾ ਜ਼ਰੂਰੀ ਹੈ।
  4. ਕਰੈਸ਼ ਕੋਰਸ ਦੇ ਵਿਦਿਆਰਥੀਆਂ ਨੂੰ ਸਾਫ਼ਟਵੇਅਰਾਂ ਦਾ ਇਕ ਵਿਸ਼ੇਸ਼ ਮੁਫ਼ਤ ਪੈਕੇਜ ਦਿੱਤਾ ਜਾਵੇਗਾ। ਇਸ ਦਾ ਪੂਰਾ ਲਾਭ ਉਠਾਉਣ ਲਈ ਸੰਭਵ ਹੋਵੇ ਤਾਂ ਆਪਣਾ ਲੈਪਟਾਪ ਨਾਲ ਲੈ ਕੇ ਆਓ। 
  5. ਲੈਪਟਾਪ ਵਿਚ ਵਿੰਡੋਜ਼ 10 ਜਾਂ 11, ਐੱਮਐੱਸ ਆਫ਼ਿਸ ਦਾ 2010 ਜਾਂ ਇਸ ਤੋਂ ਉੱਚਾ ਸੰਸਕਰਨ (ਜਿਵੇਂ ਕਿ ਆਫ਼ਿਸ 2013, 2016, 2019, 2021) ਹੋਣਾ ਲਾਜ਼ਮੀ ਹੈ।
  6. ਆਪਣੇ ਲੈਪਟਾਪ ਵਿਚ ਹੇਠਾਂ ਦਿੱਤੇ ਸਾਫ਼ਟਵੇਅਰ ਇੰਸਟਾਲ ਕਰ ਲਵੋ।
    1. Audacity Audio Editor
    2. Open Shot Video Editor
    3. OBS Studio
  7.  ਸਮੇਂ ਦਾ ਸਹੀ ਉਪਯੋਗ ਕਰਨ ਲਈ ਕੋਰਸ ਸਮਾਂ-ਸਾਰਨੀ ਅਤੇ ਮਾਡਿਊਲ ਫਾਈਲਾਂ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੋ।
  8. ਧੀਮੇ ਨੈੱਟਵਰਕ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਮਾਰਟ ਫੋਨ ਵਿਚ 2 ਜੀਬੀ ਪ੍ਰਤੀ ਦਿਨ ਵਾਲਾ ਡਾਟਾ ਪੈਕ ਪਾਉਣਾ ਯਕੀਨੀ ਬਣਾਓ ਤਾਂ ਜੋ ਲੋੜ ਪੈਣ 'ਤੇ ਹੌਟ-ਸਪੌਟ ਰਾਹੀਂ ਪ੍ਰਯੋਗੀ ਅਭਿਆਸ ਨਿਰਵਿਘਨ ਪੂਰੇ ਕੀਤੇ ਜਾ ਸਕਣ। 
  9. ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਰਵਾਇਤ ਮੁਤਾਬਿਕ 100% ਹਾਜ਼ਰੀਆਂ ਤੇ ਆਖ਼ਰੀ ਦਿਨ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਵਿਚੋਂ ਪਾਸ ਹੋਣਾ ਜ਼ਰੂਰੀ ਹੈ।








Thursday, February 29, 2024

12ਵਾਂ ਕਰੈਸ਼ ਕੋਰਸ: ਪੰਜਾਬੀ ਵਿਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ

 

ਪੰਜਾਬੀ ਵਿਚ ਪੁਸਤਕ ਤਿਆਰ ਅਤੇ ਪ੍ਰਕਾਸ਼ਿਤ ਕਰਨਾ ਸਿੱਖੋ

ਪੰਜਾਬੀ ਵਿਭਾਗ

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ

ਪੰਜਾਬੀ ਯੂਨੀਵਰਸਿਟੀ, ਪਟਿਆਲਾ 
12ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ
 
ਵਿਸ਼ਾ
ਪੰਜਾਬੀ ਵਿਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ
5 ਤੋਂ 7 ਮਾਰਚ, 2024 (ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ)
 
 

ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 

 
ਦਾਖ਼ਲਾ *ਪਹਿਲਾਂ ਆਓ ਪਹਿਲਾਂ ਪਾਓ* ਦੇ ਆਧਾਰ 'ਤੇ
ਸੰਪਰਕ: 97809-39291, 94174-55614
 
ਮੁਖੀ : ਪ੍ਰੋ. ਗੁਰਮੁਖ ਸਿੰਘ | ਪ੍ਰੋਗਰਾਮ ਕੋਆਰਡੀਨੇਟਰ: ਡਾ. ਸੀ ਪੀ ਕੰਬੋਜ
ਯੂਨੀਵਰਸਿਟੀ ਤੋਂ ਬਾਹਰਲੇ ਅਧਿਆਪਕ, ਖੋਜਾਰਥੀ/ਵਿਦਿਆਰਥੀ ਅਤੇ ਹੋਰ ਉਮੀਦਵਾਰ ਵੀ ਭਾਗ ਲੈ ਸਕਦੇ ਹਨ।
ਫੀਸ:
ਯੁਨੀਵਰਸਿਟੀ ਦੇ ਵਿਦਿਆਰਥੀਆਂ/ਖੋਜਾਰਥੀਆਂ ਲਈ: 400/- 

ਬਾਕੀ ਉਮੀਂਦਵਾਰਾਂ ਲਈ: 600/-
 
ਸੰਪਰਕ: 9780939291; ਈ-ਮੇਲ: pchc@pbi.ac.in, ਵੈੱਬਸਾਈਟ: www.punjabicomputer.com
ਤਾਰੀਖ਼: 5 ਤੋਂ 7 ਮਾਰਚ, 2024   
ਸਮਾਂ : ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ
ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ'
ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 400/- ਤੇ ਬਾਕੀ ਉਮੀਦਵਾਰਾਂ ਲਈ 600/-
ਫ਼ੀਸ ਦੀ ਅਦਾਇਗੀ ਆਨ-ਲਾਈਨ ਜਾਂ ਆਫ਼-ਲਾਈਨ (ਕੈਸ਼ੀਅਰ ਕਾਊਂਟਰ 'ਤੇ) ਕਰਨ ਉਪਰੰਤ ਰਸੀਦ/ਸਕਰੀਨ ਸ਼ਾਟ ਵਟਸਐਪ ਨੰਬਰ 9780939291 'ਤੇ ਭੇਜ ਦਿੱਤਾ ਜਾਵੇ
ਲਾਜ਼ਮੀ ਸ਼ਰਤ: ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ ਤੇ ਉਸ ਨੂੰ ਕੰਪਿਊਟਰ ਬਾਰੇ ਆਮ ਪ੍ਰਯੋਗੀ ਗਿਆਨ ਹੋਵੇ