ਪੰਜਾਬੀ ਵਿਚ ਪੁਸਤਕ ਤਿਆਰ ਅਤੇ ਪ੍ਰਕਾਸ਼ਿਤ ਕਰਨਾ ਸਿੱਖੋ
ਪੰਜਾਬੀ ਵਿਭਾਗ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
9ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ
ਵਿਸ਼ਾ
ਪੰਜਾਬੀ ਵਿਚ ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ
17 ਤੋਂ 19 ਮਈ, 2023 (ਸ਼ਾਮੀ 2 ਤੋਂ 5 ਵਜੇ ਤੱਕ)
*ਫਾਰਮ ਭਰਨ ਲਈ ਹੇਠਲੇ ਲਿੰਕ 'ਤੇ ਕਲਿੱਕ ਕਰੋ*
*ਫੀਸ ਭਰਨ ਲਈ ਹੇਠਲੇ ਲਿੰਕ'ਤੇ ਕਲਿੱਕ ਕਰੋ*
ਦਾਖ਼ਲਾ *ਪਹਿਲਾਂ ਆਓ ਪਹਿਲਾਂ ਪਾਓ* ਦੇ ਆਧਾਰ 'ਤੇ
ਸੰਪਰਕ: 97809-39291, 94174-55614
ਮੁਖੀ : ਪ੍ਰੋ. ਗੁਰਮੁਖ ਸਿੰਘ | ਪ੍ਰੋਗਰਾਮ ਕੋਆਰਡੀਨੇਟਰ: ਡਾ. ਸੀ ਪੀ ਕੰਬੋਜ
ਯੂਨੀਵਰਸਿਟੀ ਤੋਂ ਬਾਹਰਲੇ ਅਧਿਆਪਕ, ਖੋਜਾਰਥੀ/ਵਿਦਿਆਰਥੀ ਅਤੇ ਹੋਰ ਉਮੀਦਵਾਰ ਵੀ ਭਾਗ ਲੈ ਸਕਦੇ ਹਨ।
ਫੀਸ:
ਯੁਨੀਵਰਸਿਟੀ ਦੇ ਵਿਦਿਆਰਥੀਆਂ ਲਈ: 200/-
ਯੂਨੀਵਰਸਿਟੀ ਦੇ ਅਧਿਆਪਕਾਂ, ਹੋਰ ਕਰਮਚਾਰੀਆਂ ਅਤੇ ਰੈਗੂਲਰ ਖੋਜਾਰਥੀਆਂ ਲਈ: 400/-
ਬਾਹਰਲੇ ਉਮੀਂਦਵਾਰਾਂ ਲਈ: 600/-
ਪੰਜਾਬੀ ਵਿਚ ਪੁਸਤਕ ਤਿਆਰ ਅਤੇ ਪ੍ਰਕਾਸ਼ਿਤ ਕਰਨਾ ਸਿੱਖੋ
ਪੰਜਾਬੀ ਵਿਭਾਗ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
8ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ
ਵਿਸ਼ਾ
ਪੰਜਾਬੀ ਵਿਚ
ਪੁਸਤਕ ਦੀ ਤਿਆਰੀ ਅਤੇ ਪ੍ਰਕਾਸ਼ਨ
11 ਤੋਂ 13 ਮਈ, 2023 (ਸ਼ਾਮੀ 2 ਤੋਂ 5 ਵਜੇ ਤੱਕ)