ਪੰਜਾਬੀ ਵਿਭਾਗ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਤਿੰਨ ਰੋਜ਼ਾ ਕਰੈਸ਼ ਕੋਰਸ
ਵਿਸ਼ਾ: *ਪੰਜਾਬੀ ਵਿਚ ਬਲੌਗ ਬਣਾਉਣਾ*
ਮਿਤੀ 3 ਤੋਂ 5 ਮਈ, 2023 (ਸ਼ਾਮੀ 2 ਤੋਂ 5 ਵਜੇ ਤੱਕ)
*ਫਾਰਮ ਭਰਨ ਲਈ ਹੇਠਲੇ ਲਿੰਕ 'ਤੇ ਕਲਿੱਕ ਕਰੋ*
*ਫੀਸ ਭਰਨ ਲਈ ਹੇਠਲੇ ਲਿੰਕ'ਤੇ ਕਲਿੱਕ ਕਰੋ*
ਦਾਖ਼ਲਾ *ਪਹਿਲਾਂ ਆਓ ਪਹਿਲਾਂ ਪਾਓ* ਦੇ ਆਧਾਰ 'ਤੇ
ਸੰਪਰਕ: 97809-39291, 94174-55614
ਮੁਖੀ : ਪ੍ਰੋ. ਗੁਰਮੁਖ ਸਿੰਘ | ਪ੍ਰੋਗਰਾਮ ਕੋਆਰਡੀਨੇਟਰ: ਡਾ. ਸੀ ਪੀ ਕੰਬੋਜ
ਯੂਨੀਵਰਸਿਟੀ ਤੋਂ ਬਾਹਰਲੇ ਅਧਿਆਪਕ, ਖੋਜਾਰਥੀ/ਵਿਦਿਆਰਥੀ ਅਤੇ ਹੋਰ ਉਮੀਦਵਾਰ ਵੀ ਭਾਗ ਲੈ ਸਕਦੇ ਹਨ।
ਫੀਸ:
ਯੁਨੀਵਰਸਿਟੀ ਦੇ ਵਿਦਿਆਰਥੀਆਂ ਲਈ: 200/-
ਯੂਨੀਵਰਸਿਟੀ ਦੇ ਅਧਿਆਪਕਾਂ, ਹੋਰ ਕਰਮਚਾਰੀਆਂ, ਰੈਗੂਲਰ ਖੋਜਾਰਥੀਆਂ ਤੇ ਬਾਹਰਲੇ ਉਮੀਂਦਵਾਰਾਂ ਲਈ: 400/-
No comments:
Post a Comment