ਵਾਈਸ ਚਾਂਸਲਰ ਸਾਹਿਬ ਵੱਲੋਂ ਪੀ-ਐੱਚ. ਡੀ. ਦੇ ਨਿਯਮਾਂ ਸਬੰਧੀ ਗਠਿਤ ਕਮੇਟੀ ਦੀ ਹੋਈ
ਇਕੱਤਰਤਾ ਵਿਚ ਲਏ ਫ਼ੈਸਲੇ ਅਨੁਸਾਰ ਪੰਜਾਬੀ ਮਾਧਿਅਮ 'ਚ ਪੀ-ਐੱਚ. ਡੀ./ਐੱਮ.ਫਿਲ ਦਾ ਖੋਜ
ਕਾਰਜ ਕਰਨ/ਥੀਸਿਸ ਲਿਖਣ ਵਾਲੇ ਖੋਜਾਰਥੀਆਂ ਲਈ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੋਂ
ਪੰਜਾਬੀ 'ਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਲਗਾਉਣੀ ਲਾਜ਼ਮੀ ਹੈ।
ਕੇਂਦਰ ਵੱਲੋਂ 20-27 ਮਈ, 2021 ਤੱਕ “ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ”
ਵਿਸ਼ੇ ਸਬੰਧੀ ਆਨ-ਲਾਈਨ ਵਰਕਸ਼ਾਪ ਕਰਵਾਈ ਜਾ ਰਹੀ ਹੈ। ਵਰਕਸ਼ਾਪ
ਲਈ ਚਾਹਵਾਨ ਖੋਜਾਰਥੀ ਤੇ ਅਧਿਆਪਕ ਇਸ ਲਿੰਕ ‘ਤੇ
ਕਲਿੱਕ ਕਰਕੇ ਆਪਣੀ ਫੀਸ (ਰੁਪਏ 1000/-) ਜਮ੍ਹਾਂ ਕਰਵਾ ਕੇ ਉਸ ਦੀ ਰਸੀਦ/ਕਾਪੀ 19 ਮਈ, 2021 ਤੱਕ ਕੇਂਦਰ ਵਿਖੇ ਜਮ੍ਹਾਂ ਕਰਵਾ ਦੇਣ ਜਾਂ ਈ-ਮੇਲ ਆਈਡੀ
pchc@pbi.ac.ih ‘ਤੇ ਭੇਜ ਦੇਣ। ਵਰਕਸ਼ਾਪ ਲਈ ਦਾਖ਼ਲਾ ਪਹਿਲਾਂ ਆਓ ਪਹਿਲਾਂ ਪਾਓ ਦੇ
ਅਧਾਰ 'ਤੇ ਹੋਵੇਗਾ।
ਮਹੱਤਵਪੂਰਨ ਲਿੰਕ
Step-1 ਫੀਸ
ਫੀਸ ਭਰਨ ਲਈ ਲਿੰਕ: https://www.onlinesbi.com/sbicollect/icollecthome.htm?corpID=942222
ਜੇ ਫੀਸ ਭਰਨ 'ਚ ਸਮੱਸਿਆ ਆ ਰਹੀ ਹੈ ਤਾਂ ਵੀਡੀਓ ਵੇਖੋ: https://youtu.be/_qVwxl6xyfk
Step-2 ਫਾਰਮ
https://docs.google.com/forms/d/e/1FAIpQLScuJQrHobmYrcT3So9jDSQHnRHn4go3EpiAvEBcABOmgD34UQ/viewform
Step-3 ਵਟਸਐਪ ਗਰੁੱਪ 'ਚ ਸ਼ਾਮਿਲ ਹੋਵੋ
http://www.punjabicomputer.com/2021/05/50.html
No comments:
Post a Comment