Thursday, April 2, 2026

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਕਾਰਜਸ਼ਾਲਾ 6 ਅਪ੍ਰੈਲ ਨੂੰ | Seven Days Punjabi Computing workshop

 


 

 ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਕਾਰਜਸ਼ਾਲਾ

ਤਾਰੀਖ਼: 6 ਤੋਂ 15 ਅਪ੍ਰੈਲ, 2026    ਸਮਾਂ: 2 ਤੋਂ ਸ਼ਾਮੀ 5 ਵਜੇ ਤੱਕ

(ਸੀਮਤ ਸੀਟਾਂ; 'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')

(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 500/- ਤੇ ਰੈਗੁਲਰ ਖੋਜਾਰਥੀਆਂ/ਬਾਕੀ ਉਮੀਦਵਾਰਾਂ ਲਈ 800/- ) 


ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ