ਪਿਆਰੇ ਵਿਦਿਆਰਥੀਓ,
ਹੁਣ ਤੱਕ 800 ਤੋਂ ਵੱਧ ਫਾਰਮ ਪ੍ਰਾਪਤ ਹੋਏ ਹਨ।
ਮੁਫਤ ਹੋਣ ਕਾਰਨ ਕਈ ਲੋਕਾਂ ਨੇ ਸ਼ੋਂਕੀਆ ਤੋਂਰ 'ਤੇ ਵੀ ਫਾਰਮ ਭਰ ਦਿੱਤੇ ਹਨ। ਜਿਵੇਂ ਕਿ
ਕਈਆਂ ਨੂੰ ਈ-ਮੇਲ ਪਤਾ ਨਹੀਂ ਲਿਖਣਾ ਆਉਂਦਾ। ਕੋਈ ਵਾਰ-ਵਾਰ "ਪੀਡੀਐੱਫ" ਨੂੰ ਕਿਵੇਂ
ਖੋਲ੍ਹੀਏ" ਪੁੱਛ ਰਿਹਾ ਹੈ।
ਏਨੀ ਵੱਡੀ ਗਿਣਤੀ 'ਤ ਵਿਦਿਆਰਥੀਆਂ ਨੂੰ ਗੂਗਲ ਕਲਾਸ ਰੂਮ ਜਾਂ ਜ਼ੂਮ ਤੇ ਪੜ੍ਹਾਉਣਾ ਨਾਮੁਮਕਿਨ ਹੈ।
ਇਸ
ਦੇ ਹੱਲ ਲਈ ਸਾਰੇ ਵਿਦਿਆਰਥੀਆਂ ਦਾ 200-200 ਦਾ ਗਰੁਪ ਬਣਾਇਆ ਜਾ ਰਿਹਾ ਹੈ। ਅਪਲਾਈ
ਕਰਨ ਵਾਲੇ ਪਹਿਲੇ 200 ਵਿਦਿਆਰਥੀਆਂ ਨੂੰ ਵੱਖਰੀ ਈ-ਮੇਲ ਭੇਜੀ ਜਾ ਰਹੀ ਹੈ। ਜਿਸ ਰਾਹੀਂ
ਉਹ ਵੱਖਰੇ/ਨਵੇਂ ਵਟਸਐਪ ਗਰੁਪ ਵਿਚ ਸ਼ਾਮਿਲ ਹੋ ਜਾਣਗੇ।ਉਨ੍ਹਾ ਦੀ ਕਲਾਸ ਕੱਲ੍ਹ ਮਿਥੇ
ਸਮੇਂ ਤੋਂ ਸ਼ੁਰੂ ਹੀ ਸ਼ੁਰੂ ਹੋਵੇਗੀ। ਬਾਕੀਆਂ ਨੂੰ ਤਾਰੀਖ ਬਾਰੇ ਬਾਅਦ ਵਿਚ ਈ-ਮੇਲ ਰਾਹੀਂ
ਦੱਸਿਆ ਜਾਵੇਗਾ।
ਜੇ ਤੁਹਾਡੇ ਕੋਲ ਗਰੁਪ ਜੌਆਇਨ ਕਰਨ ਵਾਲੀ ਈ-ਮੇਲ ਆਉਂਦੀ ਹੈ ਤਾਂ ਗਰੁਪ ਵਾਲੇ ਲਿੰਕ 'ਤੇ ਕਲਿਕ ਕਰਨ ਤੋਂ ਪਹਿਲਾਂ ਗੰਭੀਰਤਾ ਨਾਲ ਸੋਚੋ:-
1. ਕੀ ਤੁਸੀਂ ਪੰਜਾਬੀ ਵਿਚ ਕੰਪਿਊਟਰ ਸਿਖਣ ਦੇ ਸੱਚਮੁਚ ਚਾਹਵਾਨ ਹੋ?
2. ਕੀ ਤੁਸੀਂ ਪੰਜਾਬੀ ਵਿਚ ਸਮਗਰੀ ਪੜ੍ਹ ਕੇ ਇਮਤਿਹਾਨ ਦੇ ਸਕੋਗੇ?
3. ਕੀ ਤੁਹਾਡੇ ਕੋਲ ਆਪਣਾ ਕੰਪਿਊਟਰ/ਲੈਪਟਾਪ ਹੈ?
4. ਕੀ ਤੁਹਾਡੇ ਫੋਨ 'ਤੇ ਨੈੱਟ ਵਧੀਆ ਚਲਦਾ ਹੈ?
5. ਕੀ ਤੁਹਾਨੂੰ ਕੰਪਿਊਟਰ ਉੱਤੇ ਕੰਮ ਕਰਨ ਦੀ ਆਮ ਜਾਣਕਾਰੀ ਹੈ?
6. ਕੀ ਤੁਸੀਂ ਹਰ ਰੋਜ਼ 4-5 ਘੰਟੇ ਪੜ੍ਹ ਅਤੇ ਕੰਪਿਊਟਰ 'ਤੇ ਪ੍ਰੈਕਟੀਕਲ ਕਰ ਸਕਦੇ ਹੋ?
7. ਹਰ ਰੋਜ਼ ਤੁਹਾਨੂੰ ਅਭਿਆਸ ਪੱਤਰੀ, ਆਨ-ਲਾਈਨ ਸਵਾਲਨਾਮ ਤੇ ਕੰਮ ਸੌਂਪਣੀ ਮਿਲੇਗੀ। ਕੀ ਉਸ ਲਈ ਤੁਹਾਡੇ ਕੋਲ ਸਮਾਂ ਹੋਵੇਗਾ?
ਜੇ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ "ਹਾਂ" ਵਿਚ ਹੋਵੇ ਤਾਂ ਹੀ ਲਿੰਕ 'ਤੇ ਕਲਿਕ ਕਰੋ।
ਨਹੀਂ
ਤਾਂ ਯੂਨੀਵਰਸਿਟੀ ਖੁਲ੍ਹਣ ਉਪਰੰਤ ਰੈਗੂਲਰ ਕੋਰਸ ਸ਼ੁਰੂ ਹੋਣਗੇ, ਤੁਹਾਨੂੰ ਰੈਗੂਲਰ
ਦਾਖਲਾ ਲੈਣ ਦਾ ਲਾਭ ਹੋਵੇਗਾ। ਆਨਲਾਈਨ ਪ੍ਰੈਕਟੀਕਲ ਗਿਆਨ ਹਾਸਲ ਕਰਨ ਵਿਚ ਤੁਹਾਨੂੰ
ਮੁਸ਼ਕਿਲ ਆ ਸਕਦੀ ਹੈ।
ਤਾਲਾਬੰਦੀ ਕਾਰਨ ਆਪਣੇ ਸਾਰਿਆਂ ਕੋਲ
ਵੀਡੀਓ ਕਾਲ/ਕਾਨਫਰੰਸ/ਤੇਜ਼ ਨੈੱਟ (ਕਿਉਂਕਿ ਹਰਕ ਨੈੱਟ ਦੀ ਖੁਲ੍ਹੀ ਵਰਤੋਂ ਕਰ ਰਿਹਾ ਹੈ)
ਆਦਿ ਦੀ ਸੁਵਿਧਾ ਨਹੀਂ ਹੈ। ਆਪਣੇ ਸੀਮਤ ਸਾਧਨਾਂ ਨੂੰ ਵਰਤ ਕੇ ਤੁਹਾਨੂੰ ਵਿਹਲੇ ਸਮੇਂ
ਆਹਰੇ ਲਾਉਣ ਦੀ ਮੇਰੀ ਦਿਲੀ ਇੱਛਾ ਹੈ। ਆਪ ਵੀ ਆਪਣੇ ਸੀਮਤ ਸਾਧਨਾਂ ਨੂੰ ਵੱਧ ਤੋਂ ਵੱਧ
ਵਰਤ ਕੇ ਵਧੀਆ ਕਾਰਗੁਜਾਰੀ ਦਿਖਾਓ ਤੇ ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਦਿਓ।
ਜੇ ਜਰੂਰੀ ਨਾ ਹੋਵੇ ਤਾਂ ਬੇਵਜ੍ਹਾਂ ਕਾਲ ਜਾਂ ਮੈਸੇਜ ਨਾ ਕਰੋ।
ਜਰੂਰ ਗੌਰ ਕਰਨਾ!
ਸੱਤ ਰੋਜ਼ਾ ਆਨ-ਲਾਈਨ ਕਾਰਜਸ਼ਾਲਾ
(Workshop) ਦਾ
ਦਾਖ਼ਲਾ ਫਾਰਮ ਭਰਨ ਲਈ
ਦਾਖਲਾ ਫਾਰਮ ਭਰਨ ਲਈ ਕੁੱਝ ਦਿਨਾਂ ਦਾ ਇੰਤਜ਼ਾਰ ਕਰੋ
ਤਿੰਨ ਰੋਜ਼ਾ ਤਤਕਾਲੀ (Crash) ਕੋਰਸ ਦਾ ਦਾਖ਼ਲਾ ਫਾਰਮ ਭਰਨ ਲਈ
ਇੱਥੇ ਕਲਿੱਕ ਕਰੋ
ਸੱਤ ਰੋਜ਼ਾ ਕਾਰਜਸ਼ਾਲਾ (Workshop) ਦਾ ਦਾਖ਼ਲਾ ਫਾਰਮ ਭਰਨ ਲਈ
ਇੱਥੇ ਕਲਿੱਕ ਕਰੋ
ਵਿਭਾਗ ਦੇ ਮੁਖੀ ਰਾਹੀਂ ਸਿਫਾਰਿਸ਼ ਕੀਤੇ ਸਰਟੀਫਿਕੇਟ ਦਾ ਨਮੂਨਾ ਇੱਥੋਂ ਡਾਊਨਲੋਡ ਕਰੋ
ਫ਼ਾਰਮ ਅਤੇ ਕੋਰਸਾਂ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ
(Workshop) ਦਾ
ਦਾਖ਼ਲਾ ਫਾਰਮ ਭਰਨ ਲਈ
ਦਾਖਲਾ ਫਾਰਮ ਭਰਨ ਲਈ ਕੁੱਝ ਦਿਨਾਂ ਦਾ ਇੰਤਜ਼ਾਰ ਕਰੋ
ਸੱਤ ਰੋਜ਼ਾ
ਆਨ-ਲਾਈਨ ਕੰਪਿਊਟਰ ਵਰਕਸ਼ਾਪ ਦੇ ਪਹਿਲੇ ਗਰੁੱਪ
ਦੀ ਰੂਪ-ਰੇਖਾ
ਤਾਰੀਖ਼
8 -14 ਅਪ੍ਰੈਲ, 2020
ਸਮਾਂ
ਸਵੇਰੇ 10-12 ਵਜੇ
ਦਾਖ਼ਲੇ ਲਈ ਘੱਟੋ-ਘੱਟ ਯੋਗਤਾ
10+2
ਵਿਦਿਆਰਥੀਆਂ ਲਈ ਲੋੜੀਂਦੇ ਸਾਫ਼ਟਵੇਅਰ/ਐਪ
ਸਮਾਰਟ ਫ਼ੋਨ ਲਈ
ਮਿਲਣ ਵਾਲੀ ਪੜ੍ਹਨ ਸਮਗਰੀ ਤੇ ਹੋਰ ਗਤੀਵਿਧੀਆਂ
ਅਧਿਐਨ ਸਮਗਰੀ
ਅਭਿਆਸ ਪੱਤਰੀ
ਆਨ-ਲਾਈਨ ਸਵਾਲਨਾਮਾ
ਕੰਮ ਸੌਂਪਣੀ
ਵੀਡੀਓ ਪਾਠ
ਸਜਿੰਦ (ਲਾਈਵ) ਮਿਲਣੀ
ਸਰਟੀਫਿਕੇਟ ਅਤੇ ਫ਼ੀਸ
ਸਰਟੀਫਿਕੇਟ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਯੂਨੀਵਰਸਿਟੀ ਖੁੱਲ੍ਹਣ ਉਪਰੰਤ ਨਿਰਧਾਰਿਤ ਫ਼ੀਸ ਭਰ ਕੇ ਰਵਾਇਤੀ ਵਿਧੀ ਰਾਹੀਂ (ਅੰਤਿਮ) ਪ੍ਰਯੋਗੀ ਤੇ ਸਿਧਾਂਤਕ ਪ੍ਰੀਖਿਆ ਦੇਣਗੇ। ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।
ਨੋਟ: ਅਰਜ਼ੀਆਂ ਦੀ ਗਿਣਤੀ 800 ਤੋਂ ਵੱਧ ਹੋਣ ਕਾਰਨ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਕੱਲ੍ਹ ਸਾਰਿਆਂ ਦੀ ਕਲਾਸ ਲਾਉਣੀ ਸੰਭਵ ਨਹੀਂ ਹੋਵੇਗੀ। ਕੱਲ੍ਹ ਦੀ ਕਲਾਸ ਵਿਚ ਪਹਿਲੇ 150 ਵਿਦਿਆਰਥੀ ਸ਼ਾਮਿਲ ਹੋਣਗੇ ਜਿਨ੍ਹਾਂ ਨੂੰ ਈ-ਮੇਲ ਰਾਹੀਂ ਸੂਚਨਾ ਦਿੱਤੀ ਜਾਵੇਗੀ। ਉਨ੍ਹਾਂ ਨੂੰ ਈ-ਮੇਲ ਰਾਹੀਂ ਨਵੇਂ ਵਟਸਐਪ ਗਰੁਪ ਵਿਚ ਸੱਦੇ ਦਾ ਲਿੰਕ ਵੀ ਭੇਜਿਆ ਜਾਵੇਗਾ।
ਕੁੱਝ ਦਿਨਾਂ ਬਾਅਦ ਦਾਖਲਾ ਪੋਰਟਲ ਦੁਬਾਰਾ ਖੋਲ੍ਹਿਆ ਜਾਵੇਗਾ। ਰਹਿੰਦੇ ਵਿਦਿਆਰਥੀ ਫਾਰਮ ਭਰ ਸਕਣਗੇ।
ਤਿੰਨ ਰੋਜ਼ਾ ਤਤਕਾਲੀ (Crash) ਕੋਰਸ ਦਾ ਦਾਖ਼ਲਾ ਫਾਰਮ ਭਰਨ ਲਈ
ਇੱਥੇ ਕਲਿੱਕ ਕਰੋ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਆਡੀਓ ਐਡਿਟਿੰਗ |
ਤਿੰਨ ਰੋਜ਼ਾ ਤਤਕਾਲੀ (Crash) ਕੋਰਸ |
ਇੱਥੇ ਕਲਿੱਕ ਕਰੋ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ |
ਵਿਸ਼ੇ 'ਤੇ 46ਵੀਂ ਸੱਤ ਰੋਜ਼ਾ ਕਾਰਜਸ਼ਾਲ (Workshop) ਕੋਰਸ |
ਵਿਭਾਗ ਦੇ ਮੁਖੀ ਰਾਹੀਂ ਸਿਫਾਰਿਸ਼ ਕੀਤੇ ਸਰਟੀਫਿਕੇਟ ਦਾ ਨਮੂਨਾ ਇੱਥੋਂ ਡਾਊਨਲੋਡ ਕਰੋ
ਫ਼ਾਰਮ ਅਤੇ ਕੋਰਸਾਂ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ
ਦਾਖ਼ਲਾ ਫਾਰਮ ਭਰਨ ਲਈ ਇੱਥੇ ਕਲਿੱਕ ਕਰੋ
Ok
ReplyDeleteYs
ReplyDeleteOk
ReplyDeleteYs
ReplyDeleteYs
ReplyDeleteYs
ReplyDeleteYes
ReplyDeleteYes
ReplyDeleteRespected Sir,
ReplyDeleteI am not received any username and password of Zoom Meeting and google classroom. kindly send the link as soon as possible. So that I will join this workshop.
Thanks
This comment has been removed by the author.
ReplyDeleteਸ੍ਰੀਮਾਨ ਜੀ,
ReplyDeleteਜਦੋ ਵੀ ਸੱਤ ਰੋਜਾ ਵਰਕਸ਼ਾਪ ਦਾ ਪਰੋਟਲ ਦੁਬਾਰਾ ਖੋਲਿਆ ਕ੍ਰਿਪਾ ਕਰਕੇ ਪੁਰਾਣੇ ਵਿਦਿਆਰਥੀਆਂ ਨੂੰ ਸੁਨੇਹਾਂ ਭੇਜ ਦੇਣਾ ਤਾਂ ਕਿ ਉਹ ਆਪਣੇ ਪਰਿਵਾਰ ਦੇ ਚਾਹਵਾਨ ਮੈਂਬਰਾਂ ਤੇ ਹੋਰ ਮਿਤਰਾਂ ਨੂੰ ਵੀ ਜੁਆਇਨ ਕਰਵਾ ਸਕਣ।
ਧੰਨਵਾਦ ਸਾਹਿਤ
ਜਗਮੋਹਨ ਸਿੰਘ ਜਟਾਣਾ , ਪਿੰਡ ਤੇ ਡਾਕਖਾਨਾ ਘੁੱਦਾ, ਜਿਲ੍ਹਾ ਤੇ ਤਹਿ ਬਠਿੰਡਾ।