ਕੋਰਸ

1. ਸਰਟੀਫਿਕੇਟ ਕੋਰਸ
 1. ਕੋਰਸ ਦਾ ਨਾਂ: ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ
 2. ਸਮਾਂ: 120 ਘੰਟਿਆਂ ਦਾ ਤਿਮਾਹੀ ਕੋਰਸ (ਸਾਲ ਵਿਚ ਇੱਕ ਵਾਰ ਅਗਸਤ-ਅਕਤੂਬਰ ਦਰਮਿਆਨ)
 3.  ਯੋਗਤਾ: ਘੱਟੋ-ਘੱਟ 10+2 ਪਾਸ
 4. ਰਾਖਵਾਂਕਰਨ: ਪੰਜਾਬ ਸਰਕਾਰ/ਯੂਨੀਵਰਸਿਟੀ ਨਿਯਮਾਂ ਮੁਤਾਬਿਕ
 5. ਮੰਤਵ: ਸਵੈ-ਰੁਜ਼ਗਾਰ, ਹੁਨਰ ਨਿਖਾਰ, ਸਰਕਾਰੀ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ
 ਫ਼ਾਰਮ ਆਨ-ਲਾਈਨ ਭਰੋ


2. ਕਾਰਜਸ਼ਾਲਾ (Workshops)
 • ਵਿਸ਼ਾ: ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ
 • ਸਮਾਂ: ਸੱਤ ਰੋਜ਼ਾ (ਅਗਸਤ, ਸਤੰਬਰ ਤੇ ਅਕਤੂਬਰ ਮਹੀਨਿਆਂ ਨੂੰ ਛੱਡ ਕੇ ਲੜੀਵਾਰ ਵਰਕਸ਼ਾਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ)
 • ਯੋਗਤਾ: ਘੱਟੋ-ਘੱਟ 10+2  (ਯੂਨੀਵਰਸਿਟੀ ਤੋਂ ਜਾਂ ਬਾਹਰੋਂ ਕੋਈ ਵੀ ਉਮੀਦਵਾਰ ਅਰਜ਼ੀ ਦੇ ਸਕਦਾ ਹੈ)
 • ਮੰਤਵ: ਪੰਜਾਬੀ ਵਿਚ ਕੰਪਿਊਟਰ ਦੀ ਇੰਟਰਨੈੱਟ ਦੀ ਵਰਤੋਂ ਬਾਰੇ ਆਮ ਜਾਣਕਾਰੀ, ਪੰਜਾਬੀ ਟਾਈਪਿੰਗ, ਪੰਜਾਬੀ ਸਾਫ਼ਟਵੇਅਰਾਂ ਦੀ ਵਰਤੋਂ, ਕੰਪਿਊਟਰ ਤੇ ਸਮਾਰਟ ਫ਼ੋਨ ਦੀ ਖ਼ਰੀਦ ਅਤੇ ਸੁਰੱਖਿਆ


3. ਤਤਕਾਲੀ ਕੋਰਸ (Crash Course)
 • ਸਮਾਂ: ਤਿੰਨ ਰੋਜ਼ਾ
 • (ਅਗਸਤ, ਸਤੰਬਰ ਤੇ ਅਕਤੂਬਰ ਮਹੀਨਿਆਂ ਨੂੰ ਛੱਡ ਕੇ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ)
 • ਯੋਗਤਾ: 10+2 ਅਤੇ ਉਮੀਂਦਵਾਰ ਕੰਪਿਊਟਰ ਤਕਨਾਲੋਜੀ ਬਾਰੇ ਆਮ ਜਾਣਕਾਰੀ ਰੱਖਦਾ ਹੋਵੇ
 • ਮੰਤਵ: ਨਵੀਂ ਤਕਨੀਕ ਬਾਰੇ ਜਾਗਰੂਕ ਕਰਵਾਉਣਾ
       ਕੋਰਸਾਂ ਦੀ ਸੂਚੀ
 1. ਪੰਜਾਬੀ ਟਾਈਪਿੰਗ ਅਤੇ ਯੂਨੀਕੋਡ ਪ੍ਰਣਾਲੀ
 2. ਟਾਈਪ ਸੈਟਿੰਗ ਅਤੇ ਪ੍ਰਕਾਸ਼ਨਾਂ
 3. ਇੰਟਰਨੈੱਟ ‘ਤੇ ਪੰਜਾਬੀ ਦੀ ਵਰਤੋਂ
 4. ਗੂਗਲ ਫਾਰਮ ਰਾਹੀਂ ਸਰਵੇਖਣ
 5. ਪੰਜਾਬੀ ਵਿਚ ਬਲੌਗ ਬਣਾਉਣਾ
 6. ਅੱਖਰ-2016
 7. ਪੰਜਾਬੀ ਅਧਿਆਪਨ ਵਿਚ ਕੰਪਿਊਟਰ ਦੀ ਵਰਤੋਂ
 8. ਸਮਾਰਟ ਫ਼ੋਨ ਦੀ ਵਰਤੋਂ ਅਤੇ ਸਾਵਧਾਨੀਆਂ
 9. ਡਿਜ਼ੀਟਲ ਮੀਡੀਆ ਮਾਰਕੀਟਿੰਗ
 10. ਆਡੀਓ ਅਡਿਟਿੰਗ
  ਵੀਡੀਓ ਅਡਿਟਿੰਗ  4. ਹੋਰ ਕੋਰਸ
  • ਸਮਾਂ: ਸੱਤ ਰੋਜ਼ਾ
  • ਯੋਗਤਾ: ਉਮੀਂਦਵਾਰ ਨੇ ਪਹਿਲਾਂ ਸੱਤ ਰੋਜ਼ਾ ਵਰਕਸ਼ਾਪ ਲਾਈ ਹੋਵੇ
  • ਮੰਤਵ: ਨਵੀਆਂ ਖੋਜ ਵਿਧੀਆਂ/ਪੰਜਾਬੀ ਸਾਫ਼ਟਵੇਅਰਾਂ ਬਾਰੇ ਜਾਣੂ ਕਰਵਾਉਣਾ 


  8 comments:

  1. Good morning sir
   eh course jo han offline ha ya fir online?

   ReplyDelete
  2. Good morning sir
   Course toh pehln fees kiven submit krni h ?? Koi option tn h.nhi fees submit krn da

   ReplyDelete
  3. Sar ji fees How much course di

   ReplyDelete
  4. ਸਰ ਕ੍ਰਿਪਾ ਕਰਕੇ 6 ਮਹੀਨੇ ਦੇ ਸਰਟੀਫਿਕੇਟ ਕੋਰਸ ਤੇ ਇੱਕ ਸਾਲ ਵਾਲੇ ਡਿਪਲੋਮਾਂ ਕੋਰਸ ਦਾ ਸਲੇਬਸ ਵੀ ਅਪਲੋਡ ਕਰੋ ਤਾਂ ਕਿ ਵਿਦਿਆਰਥੀ ਕੋਰਸ ਬਾਰੇ ਚੰਗੀ ਤਰ੍ਹਾਂ ਨਾਲ ਜਾਣ ਸਕਣ।

   ReplyDelete
  5. Sir,
   What is the schedule of workshop...
   Rgds

   ReplyDelete